(ਪੰਜਾਬੀ ਕਿੱਸਾ ਸਾਹਿਤ ਦੀਆਂ ਕਥਾਨਕ ਰੂੜ੍ਹੀਆਂ)

Authors

  •             ਡਾ. ਜਤਿੰਦਰ ਕੌਰ Author

DOI:

https://doi.org/10.1366/01j9b866

Abstract

ਮਨੁੱਖੀ ਇਤਿਹਾਸ ਦੇ ਪੰਨਿਆਂ ਉਤੇ ਨਜ਼ਰ ਮਾਰੀਏ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਕੁਦਰਤ ਅਤੇ ਮਨੁੱਖੀ ਵਿਚਾਰਾਂ ਦਾ ਆਪਸੀ ਰਿਸ਼ਤਾ ਦਵੰਦ ਵਾਲਾ ਹੈ। ਕੁਦਰਤ ਤੇ ਮਨੁੱਖ ਦੇ ਇਸ ਰਿਸ਼ਤੇ ਵਿਚੋਂ ਸਮਾਜਕ ਹੋਂਦ ਨੇ ਜਨਮ ਲਿਆ । ਇਸ ਨਾਲ ਮਨੁੱਖੀ ਚੇਤਨਾ ਪੈਦਾ ਹੋਈ ਅਤੇ ਇਸ ਚੇਤਨਾ ਵਿਚੋਂ ਸਭਿਅਤਾ ਤੇ ਸੰਸਕ੍ਰਿਤੀ ਨੇ ਜਨਮ ਲਿਆ। ਮਨੁੱਖੀ ਜੀਵਨ ਦੀ ਵਿਆਖਿਆ ਕਰਦਿਆਂ ਉਸ ਨਾਲ ਸੰਬੰਧਿਤ ਸਮੱਗਰੀ ਦਾ ਜ਼ਿਕਰ ਆਉਣਾ ਸੁਭਾਵਿਕ ਹੈ। ਲੋਕ ਸਾਹਿਤ ਮਨੁੱਖ ਦੇ ਸਮੁੱਚੇ ਜੀਵਨ ਵਿਚ ਸਮਾਇਆ ਹੋਇਆ ਹੈ। ਮਨੁੱਖੀ ਜੀਵਨ ਦੇ ਵਿਕਾਸ ਵਿਚ ਇਸ ਦਾ ਵਿਸ਼ੇਸ਼ ਯੋਗਦਾਨ ਹੈ।

Published

2006-2025

Issue

Section

Articles

How to Cite

(ਪੰਜਾਬੀ ਕਿੱਸਾ ਸਾਹਿਤ ਦੀਆਂ ਕਥਾਨਕ ਰੂੜ੍ਹੀਆਂ). (2025). Leadership, Education, Personality: An Interdisciplinary Journal, ISSN: 2524-6178, 19(1), 1178-1182. https://doi.org/10.1366/01j9b866